Harbhajan Singh ਨੂੰ Pakistan ਦੇ ਇਸ ਸਾਬਕਾ ਕ੍ਰਿਕੇਟਰ 'ਤੇ ਆਇਆ ਗੁੱਸਾ! | Harbhajan Singh |OneIndia Punjabi

2023-11-15 1

ਕ੍ਰਿਕਟਰ ਹਰਭਜਨ ਸਿੰਘ ਨੇ ਪਾਕਿਸਤਾਨੀ ਟੀਮ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ ਦੇ ਵਿਵਾਦਿਤ ਬਿਆਨ ਉਤੇ ਸਖਤ ਇਤਰਾਜ਼ ਜ਼ਾਹਿਰ ਕਰਦਿਆਂ ਆਖਿਆ ਹੈ ਕਿ ਇਹ ਕਿਹੜਾ ਨਸ਼ਾ ਕਰਕੇ ਗੱਲ ਕਰਦੇ ਹਨ। ਮੈਨੂੰ ਭਾਰਤੀ ਤੇ ਸਿੱਖ ਹੋਣ ਉਤੇ ਮਾਣ ਹੈ। ਇਹ ਬਕਵਾਸ ਲੋਕ ਕੁਝ ਵੀ ਬਕਦੇ ਹਨ।ਦੱਸ ਦਈਏ ਕਿ ਹਰਭਜਨ ਨੂੰ ਲੈ ਕੇ ਇੰਜ਼ਮਾਮ ਉਲ ਹੱਕ ਨੇ ਵਿਵਾਦਿਤ ਬਿਆਨ ਦਿੱਤਾ ਸੀ। ਉਸ ਨੇ ਆਖਿਆ ਸੀ ਕਿ ਕੁਝ ਭਾਰਤੀ ਖਿਡਾਰੀ ਨਮਾਜ਼ ਵਿਚ ਸ਼ਾਮਲ ਹੁੰਦੇ ਸਨ। ਹਰਭਜਨ ਇਸਲਾਮ ‘ਚ ਦਿਲਚਸਪੀ ਰੱਖਦੇ ਸੀ।
.
Harbhajan Singh got angry at this former cricketer of Pakistan!
.
.
.
#HarbhajanSingh #cricketer #InzamamulHaq